My Bookmark

Ammy Virk - Main Suneya

kunci lagu dan chord Ammy Virk - Main Suneya
1

Capo: 5th fret

Am
Eh taan hona hi si
Em
Tu ik din rona hi si
Am
Eh taan hona hi si haan
Em
Tu ik din rona hi si
F
Kade man bhareya si mere ton
Am
Kade man bhareya si
Em
Man bhareya si tera mere ton
F G
Ajj pher to milne layi tera vi ji karega
Am
Main suneya
Am Em
Main suneya mere naam nu sunke roya ae
F G
Mere haal nu sunke yaara ve dass ki karenga
Am
Ho saddi tutt gayi si
Em
Ve main taan lutt gayi si
F
Hun munh ni launa tainu
E
Sonh main chukk gayi si
Am
Raj raj kyon
Am Em
Raj raj kyon taras reha ae mere layi
F G
Par mera dil hun tere layi nai si karega
Am
Main suneya
Am Em
Main suneya mere naam nu sunke roya ae
F G
Mere haal nu sunke yaara ve dass ki karenga

Am Em
Chal puchhdi aan tainu dassna paina
F G
Main rowangi te tainu hassna paina
Am Em
Tainu khabar nai kithe si kho gayi
F G
Hun pyar nahi mainu nafrat ho gayi
Am
Humdard kyon
Em
Humdard kyon bandae ve tu hun mera
F G
Ohdon kehnda si mainu nafrat ki karenga
Am
Main suneya
Am Em
Main suneya mere naam nu sunke roya ae
F G
Mere haal nu sunke yaara ve dass ki karenga

ਇਹ ਤਾਂ ਹੋਣਾ ਹੀ ਸੀ, ਤੂੰ ਇੱਕ ਦਿਨ ਰੋਣਾ ਹੀ ਸੀ ਇਹ ਤਾਂ ਹੋਣਾ ਹੀ ਸੀ, ਹਾਂ, ਤੂੰ ਇੱਕ ਦਿਨ ਰੋਣਾ ਹੀ ਸੀ ਕਦੇ ਮੰਨ ਭਰਿਆ ਸੀ ਮੇਰੇ ਤੋਂ ਕਦੇ ਮੰਨ ਭਰਿਆ ਸੀ, ਮੰਨ ਭਰਿਆ ਸੀ ਤੇਰਾ ਮੇਰੇ ਤੋਂ ਅੱਜ ਫ਼ਿਰ ਤੋਂ ਮਿਲ਼ਨੇ ਲਈ ਤੇਰਾ ਵੀ ਜੀਅ ਕਰੇਗਾ ਮੈਂ ਸੁਣਿਆ... ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ? ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ? ਹੋ, ਸਾਡੀ ਟੁੱਟ ਗਈ ਸੀ, ਵੇ ਮੈਂ ਤਾਂ ਲੁੱਟ ਗਈ ਸੀ ਹੁਣ ਮੂੰਹ ਨਹੀਂ ਲਾਉਣਾ ਤੈਨੂੰ, ਸੌਂਹ ਮੈਂ ਚੁੱਕ ਗਈ ਸੀ ਸਾਡੀ ਟੁੱਟ ਗਈ ਸੀ, ਮੈਂ ਤਾਂ ਲੁੱਟ ਗਈ ਸੀ ਹੁਣ ਮੂੰਹ ਨਹੀਂ ਲਾਉਣਾ ਤੈਨੂੰ, ਸੌਂਹ ਮੈਂ ਚੁੱਕ ਗਈ ਸੀ Raj-Raj, ਕਿਉਂ... Raj-Raj, ਕਿਉਂ ਤਰਸ ਰਿਹਾ ਐ ਮੇਰੇ ਲਈ? ਪਰ ਮੇਰਾ ਦਿਲ ਹੁਣ ਤੇਰੇ ਲਈ ਨਹੀਂ ਸੀਹ ਕਰੇਗਾ ਮੈਂ ਸੁਣਿਆ... ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ? ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ? ਚੱਲ ਪੁੱਛਦੀ ਆਂ, ਤੈਨੂੰ ਦੱਸਣਾ ਪੈਣਾ ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ ਚੱਲ ਪੁੱਛਦੀ ਆਂ, ਤੈਨੂੰ ਦੱਸਣਾ ਪੈਣਾ ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ ਤੈਨੂੰ ਖ਼ਬਰ ਨਹੀਂ ਕਿੱਥੇ ਸੀ ਖੋ ਗਈ ਹੁਣ ਪਿਆਰ ਨਹੀਂ, ਮੈਨੂੰ ਨਫ਼ਰਤ ਹੋ ਗਈ ਹਮਦਰਦ ਕਿਉਂ... ਹਮਦਰਦ ਕਿਉਂ ਬਣਦੈ ਵੇ ਤੂੰ ਹੁਣ ਮੇਰਾ? ਓਦੋਂ ਕਹਿੰਦਾ ਸੀ ਮੈਨੂੰ ਨਫ਼ਰਤ ਹੀ ਕਰੇਗਾ ਮੈਂ ਸੁਣਿਆ... ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ? ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
DISCLAIMER :
Lirik dan Arrangment Lagu dari Ammy Virk merupakan hak cipta/milik pengarang, pengubah, artis (Ammy Virk) serta label (publisher) musik yang bersangkutan. Semua properti Lagu serta Lirik yang di tulis di chordlagu.app ini semata-mata hanya untuk keperluan media edukasi dan hiburan serta turut mempromosikan karya Ammy Virk.
Jangan lupa untuk selalu membeli CD ORIGINAL serta SUBCRIBE CHANNEL dari Ammy Virk untuk mendukung mereka agar tetap berkarya.
Lirik
 Video 1 Column  Bold Aa
Transpose 
Scroll
0

Leave the comments

Your email address will not be published.

All Artists

All Artists: # A B C D E F G H I J K L M N O P Q R S T U V W X Y Z