My Bookmark

Ammy Virk - Jaan Deyan Ge

kunci lagu dan chord Ammy Virk - Jaan Deyan Ge
1

(From “Sufna” official Soundtract)

Capo: 1st fret

Em
Deen deyange.. imaan deyange
Am
Waar tere utton jahaan deyange
G
Duniya ne tainu kujh vi ni dena
C B Em
Assi tainu apni jaan deyange

Em
Ho marna tere layi zubaan deyange
Am
Padhne nu tainu Quran deyange
G G
Duniya ne tainu kujh vi ni dena
C B Em
Assi tainu apni jaan deyan ge

Deen deyange..

Em
Subah tere pairaan ch
Em
Shaam tere pairaan ch
D C Em
Raat tere pairaan ch kat deni ae

Em Em
Aadat buri jo vi laggi ae Jaani nu
Bm C Em
Sonh lagge teri chhad deni main
Em
Subah tere pairaan ch
Em
Shaam tere pairaan ch
D C Em
Raat tere pairaan ch kat deni ae
Em
Aadat buri jo vi laggi ae Jaani nu
Bm C Em
Sonh lagge teri chhad deni main
Em
Ho jo jo bole tu bayaan deyan ge
Am
Challeya je vas aasmaan deyaange
G
Duniya ne tainu kujh vi ni dena
B C Em
Assi tainu apni jaan deyange

(From "Sufna" official Soundtract) ਦੀਨ ਦਿਆਂਗੇ, ਈਮਾਨ ਦਿਆਂਗੇ ਵਾਰ ਤੇਰੇ ਉਤੋਂ ਜਹਾਨ ਦਿਆਂਗੇ ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ ਅਸੀ ਤੈਨੂੰ ਆਪਣੀ ਜਾਨ ਦਿਆਂਗੇ ਹੋ, ਮਰਨਾ ਤੇਰੇ ਲਈ, ਜ਼ੁਬਾਨ ਦਿਆਂਗੇ ਪੜ੍ਹਨੇ ਨੂੰ ਤੈਨੂੰ ਕੁਰਾਨ ਦਿਆਂਗੇ ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ ਅਸੀ ਤੈਨੂੰ ਆਪਣੀ ਜਾਨ ਦਿਆਂਗੇ ਦੀਨ ਦਿਆਂਗੇ, ਈਮਾਨ ਦਿਆਂਗੇ ਵਾਰ ਤੇਰੇ ਉਤੋਂ ਜਹਾਨ ਦਿਆਂਗੇ ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ ਅਸੀ ਤੈਨੂੰ ਆਪਣੀ ਜਾਨ ਦਿਆਂਗੇ ਸੁਬਹ ਤੇਰੇ ਪੈਰਾਂ 'ਚ, ਸ਼ਾਮ ਤੇਰੇ ਪੈਰਾਂ 'ਚ ਰਾਤ ਤੇਰੇ ਪੈਰਾਂ 'ਚ ਕੱਢ ਦੇਣੀ ਮੈਂ ਆਦਤ ਬੁਰੀ ਜੋ ਵੀ ਲੱਗੀ ਐ Jaani ਨੂੰ ਸੌਂਹ ਲੱਗੇ ਤੇਰੀ, ਛੱਡ ਦੇਣੀ ਮੈਂ ਸੁਬਹ ਤੇਰੇ ਪੈਰਾਂ 'ਚ, ਸ਼ਾਮ ਤੇਰੇ ਪੈਰਾਂ 'ਚ ਰਾਤ ਤੇਰੇ ਪੈਰਾਂ 'ਚ ਕੱਢ ਦੇਣੀ ਮੈਂ ਆਦਤ ਬੁਰੀ ਜੋ ਵੀ ਲੱਗੀ ਐ Jaani ਨੂੰ ਸੌਂਹ ਲੱਗੇ ਤੇਰੀ, ਛੱਡ ਦੇਣੀ ਮੈਂ ਹੋ, ਜੋ-ਜੋ ਬੋਲੇ ਤੂੰ ਬਿਆਨ ਦਿਆਂਗੇ ਚੱਲਿਆ ਜੇ ਵੱਸ ਆਸਮਾਨ ਦਿਆਂਗੇ ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ ਅਸੀ ਤੈਨੂੰ ਆਪਣੀ ਜਾਨ ਦਿਆਂਗੇ ਤੇਰੇ ਉਤੇ ਮਰਦੇ ਆਂ, ਪਿਆਰ ਤੈਨੂੰ ਕਰਦੇ ਆਂ ਤੇਰੇ ਕੋਲੋਂ ਡਰਦੇ ਆਂ, ਯਾਰ ਮੇਰੇ ਮੈਂ ਛੱਡਿਆ ਜੇ ਤੈਨੂੰ, ਖੁਦਾ ਕਰੇ ਮੈਨੂੰ ਖੁਦਾ ਕਰੇ ਟੁਕੜੇ ੧੦੦੦ ਮੇਰੇ ਤੇਰੇ ਉਤੇ ਮਰਦੇ ਆਂ, ਪਿਆਰ ਤੈਨੂੰ ਕਰਦੇ ਆਂ ਤੇਰੇ ਕੋਲੋਂ ਡਰਦੇ ਆਂ, ਯਾਰ ਮੇਰੇ ਮੈਂ ਛੱਡਿਆ ਜੇ ਤੈਨੂੰ, ਖੁਦਾ ਕਰੇ ਮੈਨੂੰ ਖੁਦਾ ਕਰੇ ਟੁਕੜੇ ੧੦੦੦ ਮੇਰੇ ਹਾਏ, ਬੁਰੀ ਤੇਰੀ ਸ਼ਾਇਰੀ ਸੁਣਾਣ ਦਿਆਂਗੇ ਬੇਸੁਰਾ ਜੇ ਗਾਵੇ, ਤੇ ਗਾਣ ਦਿਆਂਗੇ ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ ਅਸੀ ਤੈਨੂੰ ਆਪਣੀ ਜਾਨ ਦਿਆਂਗੇ
DISCLAIMER :
Lirik dan Arrangment Lagu dari Ammy Virk merupakan hak cipta/milik pengarang, pengubah, artis (Ammy Virk) serta label (publisher) musik yang bersangkutan. Semua properti Lagu serta Lirik yang di tulis di chordlagu.app ini semata-mata hanya untuk keperluan media edukasi dan hiburan serta turut mempromosikan karya Ammy Virk.
Jangan lupa untuk selalu membeli CD ORIGINAL serta SUBCRIBE CHANNEL dari Ammy Virk untuk mendukung mereka agar tetap berkarya.
Lirik
 Video 1 Column  Bold Aa
Transpose 
Scroll
0

Leave the comments

Your email address will not be published.

All Artists

All Artists: # A B C D E F G H I J K L M N O P Q R S T U V W X Y Z